117 ਦਿਨਾਂ ਬਾਅਦ ਇੰਗਲੈਂਡ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਖੇਡਣਗੀਆਂ ਕ੍ਰਿਕਟ ਮੈਚ

ਨਵੀਂ ਦਿੱਲੀ, 8 ਜੁਲਾਈ 2020 – ਕੋਰੋਨਾ ਵਾਇਰਸ ਕਾਰਨ ਕਰੀਬ 117 ਦਿਨਾਂ ਬਾਅਦ ਅੱਜ ਬੁੱਧਵਾਰ ਨੂੰ ਕੋਈ ਕ੍ਰਿਕਟ ਮੈਚ ਹੋਣ ਜਾ ਰਿਹਾ ਹੈ। ਇਹ ਕ੍ਰਿਕਟ ਟੈਸਟ ਮੈਚ ਇੰਗਲੈਂਡ ਅਤੇ ਵੈਸਟ ਇੰਡੀਜ਼ ਵਿਚਕਾਰ ਸਾਊਥੈਮਪਟਨ ‘ਚ ਖੇਡਿਆ ਜਾਵੇਗਾ। ਪਿਛਲੇ 46 ਸਾਲਾਂ ਦੌਰਾਨ ਇਹ ਪਹਿਲੀ ਵਾਰ ਹੈ ਜਦੋਂ 100 ਦਿਨਾਂ ਤੋਂ ਜ਼ਿਆਦਾ ਦੇ ਲੰਬੇ ਸਮੇਂ ਤੋਂ ਬਾਅਦ ਕੋਈ … Continue reading 117 ਦਿਨਾਂ ਬਾਅਦ ਇੰਗਲੈਂਡ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਖੇਡਣਗੀਆਂ ਕ੍ਰਿਕਟ ਮੈਚ